Shevv ਹੋ ਅੱਖ ਨੂੰ ਸਰੂਰ ਦੇ ਕੇ ਦਿਲ ਨੂੰ ਸਕੂਨ ਨੀ ਮੈਂ ਸੋਹਣੀਏ ਜ਼ਮਾਨੇ ਤੋਂ ਆਜ਼ਾਦ ਹੋ ਕੇ ਚੱਲਾਂ ਸਾਡੇ ਨਾਲੋਂ ਵੱਧ ਫਿਰ ਦੱਸ ਕੌਣ ਨੀ ਜੇ ਕੋਈ ਕਰਦਾ ਕੁਡੇ ਨੀ ਬਗੋ ਬਗ ਦੀਆਂ ਗੱਲਾਂ ਮੇਰੇ ਹੌਂਸਲੇ ਨਾਲ ਫਿਰਦਾ ਏ ਉੱਡਿਆਂ ਜਿਵੇਂ ਹੁੰਦੀ GT Road ਨੂੰ ਜ਼ਮੀਨ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਓ ਸਾਡੇ ਨਾਲ ਜੁੜਦੇ ਨੇ ਲੋਕ ਸੋਹਣੀਏ ਦੱਸੀਂ ਪਰ ਫਿਰਦੇ ਆ ਤੇਰੇ ਨਾਲ ਜੁੜੇ ਤੈਨੂੰ ਸੰਭ ਲੈਣੇ ਨੀ ਤੂੰ ਫਿਕਰ ਨਾ ਕਰੀ ਪਾਵੇਂ ਪੜ੍ਹੇ ਅਸੀਂ ਬਾਰਵੀ ਦੇ ਤੱਕ ਹੀ ਆ ਕੁਡੇ ਹੋ ਕੱਲ ਰਾਤ ਨੂੰ ਤੇਰੇ ਨਾਲ ਸੱਚ ਰੇਸ ਮਾਨ ਦੀ ਏਹ ਬਨਦੀ ਨੀ ਯਾਰਾਂ ਦੀ Routine ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਓ ਬੈਠੇ ਬੈਠੇ ਹਾਂ ਦਈਏ ਨੀ ਝੱਟ Trip ਬਣਾ ਦਈਏ ਘਰੋਂ ਨਿਕਲੀਏ ਗੇਡੀ ਨੂੰ ਪਰ ਗੱਡੀ ਸ਼ਿਮਲੇ ਲਾ ਦਈਏ ਓ ਮਿਤਰਾਂ ਦੇ ਹਿੱਸੇ ਬੇਫਿਕਰੀ ਕੁਡੇ ਫਿਕਰ ਫੁਕਰ ਨਾ ਕਰਨ ਬਡਾ ਯਾਰ ਸਾਡੇ ਲਈ ਕੰਮ ਨੇ ਕਰਦੇ ਕਰਦੇ Power Bank ਆਲਾ ਜੱਟ ਨਾਲ ਰਹਿਣ ਦਾ ਅਸਰ ਤੇਰੇ ਤੇ ਦਿਨੋਂ ਦਿਨ ਹੋਣ ਨੀ ਸ਼ੌਕੀਨ ਲੱਗ ਪਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਸਮਾਂ ਮਹਿੰਗਾ ਹੋਈ ਜਾਂਦਾ ਬਸ ਟਮਾਟਰ ਖਾਲੋ ਨਾ ਸਾਹਿਬ ਬਹੁਤ ਸਾਊ ਆ ਬਹੁਤ ਵਡਿਆ ਭਾਂਡੇ ਤਾ ਨੀ ਭੰਨ ਦਾ ਖਾ ਕੇ ਬੰਦਾ ਭਾਂਡੇ ਤਾ ਨੀ ਭੰਨ ਦਾ ਜੀ ਭਾਂਡੇ ਤਾ ਨਾਲ ਮਜਾਈ ਦੇ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ ਤੂੰ ਸਾਡੇ ਲੱਗੀ ਹੋਈ ਆ ਦਿਲ ਨੂੰ ਰਕਾਨੇ Body ਜੱਟ ਦੀ ਨੂੰ ਬੱਲੀਏ ਨੀ ਫੀਮ ਲੱਗ ਗਈ